Uncategorized

Released the Song “Lalan Di Jodi,”

ਧੰਨ ਬਾਬਾ ਜ਼ੋਰਾਵਰ ਸਿੰਘ ਜੀ ॥
ਧੰਨ ਬਾਬਾ ਫਤਿਹ ਸਿੰਘ ਜੀ ॥
ਧੰਨ ਮਾਤਾ ਗੁਜਰ ਕੌਰ ਜੀ ॥
ਆਨੰਦਪੁਰ ਸਾਹਿਬ ਤੋਂ ਲਾਲਾਂ ਦੀ ਜੋੜੀ ਮੌਤ ਨੂੰ ਵਿਆਉਣ ਵਾਸਤੇ ਸਰਹਿੰਦ ਵੱਲ ਨੂੰ ਜਾ ਰਹੀ ਹੈ । ਇਸ ਸ਼ਹੀਦੀ ਸਾਕੇ ਨੂੰ ਸਜਦਾ ਕਰਦੇ ਹੋਏ ਸ਼ਾਨ ਏ ਖਾਲਸਾ ਵੱਲੋਂ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਗੀਤ “ ਲਾਲਾਂ ਦੀ ਜੋੜੀ “ ਜੋ ਕਿ ਆਉਣ ਵਾਲੀ ਫਿਲਮ “London Singhs “ ਵਿੱਚੋਂ ਲਿਆ ਗਿਆ ਹੈ ਰਿਲੀਜ਼ ਹੋ ਗਿਆ ਹੈ ।

we have just released the song “Lalan Di Jodi,” which is from the upcoming movie “London Singhs” and is dedicated to Chhote Sahibzades. Nachhatar Gill provides the voice, while Jassi Katyal penned the music and Harpal Pali the words. For additional updates, subscribe to the Shanekhalsa productions official YouTube channel and watch the video as often as you can.

Lallan Di Jodi

Leave a Reply

Your email address will not be published. Required fields are marked *