On December 21, Shanekhalsa will release the title track from the upcoming film London Singhs, “Lallan Di Jodi,” with vocals by Nachhatar Gill, lyrics by Harpal Pali & Music by Jassi Katyal · Official Music (Jay K).
We honor the martyrdom of Baba Jujhar Singh, Baba Fateh Singh, and Mata Gujri Kaur in Sirhind by dedicating this song to them.
ਆਨੰਦਪੁਰ ਸਾਹਿਬ ਤੋਂ ਲਾਲਾਂ ਦੀ ਜੋੜੀ ਅੱਜ ਲਾੜੀ ਮੌਤ ਨੂੰ ਵਿਆਉਣ ਵਾਸਤੇ ਸਰਹੰਦ ਵੱਲ ਜਾ ਰਹੀ ਹੈ । ਇਸ ਸ਼ਹੀਦੀ ਸਾਕੇ ਨੂੰ ਸਮਰਪਿਤ ਸ਼ਾਨ ਏ ਖਾਲਸਾ ਵੱਲੋਂ ਆਉਣ ਵਾਲੀ ਮੂਵੀ ਲੰਡਨ ਸਿੰਘ ਦਾ ਟਾਈਟਲ ਟ੍ਰੈਕ 21 ਦਸੰਬਰ ਨੂੰ ਯੂ ਟਿਊਬ ਤੇ ਰਿਲੀਜ਼ ਹੋ ਰਿਹਾ ਹੈ ।
ਕਿਰਪਾ ਕਰਕੇ ਹੇਠ ਦਿੱਤੇ ਗਏ ਚੈਨਲ ਨੂੰ ਸਬਸਕਰਾਈਬ ਕਰੋ ਅਤੇ ਵੱਧ ਤੋਂ ਵੱਧ ਇਸ ਪੋਸਟ ਨੂੰ ਸ਼ੇਅਰ ਕਰੋ ।
Please spread the word and subscribe Shanekhalsa Productions YouTube Channel.
https://youtube.com/@shanekhalsaproductions1871